Brown Munde Lyrics

Brown Munde Lyrics
Brown Munde Lyrics

Brown Munde Lyrics

Gmi xr

Lambo truck ਵਿੱਚ ਗੇੜੀ ਸਿੱਧੀ Hollywood
ਗੀਤ ਦੇਸੀ ਮੁੰਡਿਆਂ ਦੇ ਸੁਣੇ Bollywood
Music ਦੀ wave ਆ, ਨਾ ਭਾਲਦੇ ਕੋਈ fav. ਆ
ਗਾਉਣਾ ਵੀ ਆਉਂਦਾ ਤੇ lyrics ਐ

ਚੰਗੇ ਜਿਹੜੇ ਚੱਲਦੇ ਸੀ, ਕਿਸੇ ਤੋਂ ਨਾ ਢੱਲਦੇ ਸੀ
ਉਹਨਾਂ ਦਾ ਬਣਾਉਂਦੇ ਆ clown ਮੁੰਡੇ
Brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

Brown Munde Lyrics

ਓ, Balmain ਦੀ jean ਆ, life ਹਸੀਨ ਆ
ਰਾਤਾਂ ਰੰਗੀਨ ਆ, ਚੋਬਰ ਸ਼ੌਕੀਨ ਆ
Cup’an ‘ਚ lean ਆ, ਗੱਲਾਂ ਤੋਂ mean ਆ
ਕਈ ਨਾਰਾਂ ਦੇ message ਛੱਡੇ ਕਰ seen ਆ

ਪੱਕੇ ਤੈਰਾਕ ਆ, ਨਾ ਉੱਡਦੇ ਜਵਾਕ ਆ
ਦਾਰੂ ‘ਚ ਕਰਦੇ drown ਮੁੰਡੇ
Brown ਮੁੰਡੇ

ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

Ford’an ਤੋਂ G Class, Fona ਤੋਂ Motest
ਕਰਦੇ ਨਾ game lack
Brown, brown ਮੁੰਡੇ, brown ਮੁੰਡੇ
Mind ‘ਤੇ beach, ਹੱਥਾਂ ‘ਚ reach
ਬੁੱਡੇ ਹੋਇਆਂ ਨੂੰ ਕਈ ਕੁੱਝ ਕੀਤਾ ਆ teach
ਅਸੀਂ ਕਰਦੇ ਆ ਆਪਣੀ ਤੇ ਲੋਕ ਕਹਿੰਦੇ, “Please!”
ਸਾਡੇ ਆਪਣੇ ਆ counter ਤੇ ਆਪ ਕੀਤੇ breach

ਲੱਗੀ full ਮੌਜ ਆ, stir ਕੀਤੀ sauce ਆ
ਕਰਾਉਂਦੇ buzz down ਮੁੰਡੇ
Brown ਮੁੰਡੇ

ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਗੁੱਟ ‘ਤੇ ਆ Benti, ਨਾ note’an ਦੀ ਗਿਣਤੀ ਆ
Time ਸਾਡੇ ਕੋਲ ਆ ਤੇ ਲੋਕ ਹੋਏ anti ਆ
ਯਾਰੀ ਦੀ guarantee ਆ, ਲੋਕ ਕੀਤੇ senti ਆ
ਦੁਨੀਆਂ ਐ ਲੱਭਦੀ ਤੇ ਨਾਰਾਂ ਵੀ senti ਆ

Shinde ਕੋਲੇ ਅੱਜ, ਐਨਾ ਕੱਲ ਜਾਣਾ LA
ਤੇ ਪਰਸੋਂ ਨੂੰ bag’an ‘ਚ cash ਲੈਕੇ ਹੁਣੇ Capetown ਮੁੰਡੇ
Brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਯਾਰ ਭਾਵੇਂ ਥੋਡੇ ਆ, ਜੱਕੇ ਹੀ ਜੋੜੇ ਆ
ਮਿੱਠੇ ਨਾ ਬਣਦੇ ਇਹ ਬੁੱਲ੍ਹਾਂ ਤੋਂ ਕੌੜੇ ਆ
ਲੰਬੇ ਹੀ ਦੌੜੇ ਆ, ਹਿੱਕਾਂ ਤੋਂ ਚੌੜੇ ਆ
ਮੁੱਕਦੀ ਆ ਗੱਲ, ਇਹਨਾਂ ਦੱਬਾਂ ਤੇ ਘੋੜੇ ਆ

Diamond ਦੇ piece ਨੇ, crore’an ਦੀ ਚੀਜ਼ ਨੇ
ਆਉਂਦੇ ਕਿੱਥੇ down ਮੁੰਡੇ
Brown ਮੁੰਡੇ

ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker’an ‘ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
Brown ਮੁੰਡੇ

Leave a Reply

Your email address will not be published.

Related Posts